ਸਊਦੀ ਅਰਬ ''ਚ ਮੁਟਿਆਰ ਵੀ ਮਹਿਲਾ ਕਾਰ ਰੇਸਿੰਗ ''ਚ ਹਿੱਸਾ ਲਵੇਗੀ
Date : 2019-11-23 PM 10:23:00 | views (22)

ਰਿਆਦ- ਸਊਦੀ ਅਰਬ ''ਚ ਪਹਿਲੀ ਵਾਰ ਕੋਈ ਮਹਿਲਾ ਕਾਰ ਰੇਸਿੰਗ ''ਚ ਹਿੱਸਾ ਲੈ ਰਹੀ ਹੈ। ਰੀਮਾ ਜੁਫਾਲੀ ਦਿਰਿਆ ''ਚ ਹੋਣ ਵਾਲੀ ਜੈਗੁਆਰ ਵਨ-ਪੇਸ ਈ ਟਰਾਫੀ ਰੇਸ ''ਚ ਹਿੱਸਾ ਲਵੇਗੀ। ਸਊਦੀ ਅਰਬ ''ਚ ਪਿਛਲੇ ਸਾਲ ਹੀ ਮਹਿਲਾਵਾਂ ਨੂੰ ਕਾਰ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਦੇ ਕੁਝ ਮਹੀਨੇ ਬਾਅਦ ਹੀ ਰੀਮਾ ਨੇ ਇੱਥੇ ਕਾਰ ਰੇਸਿੰਗ ''ਚ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ ਸੀ। ਦੱਸ ਦਈਏ ਕਿ ਰੀਮਾ ਦਾ ਜਨਮ ਜੇੱਦਾ ਸ਼ਹਿਰ ''ਚ ਹੋਇਆ ਅਤੇ ਉਸ ਦੀ ਸਿੱਖਿਆ ਅਮਰੀਕਾ ''ਚ ਹੋਈ ਹੈ।
ਰੀਮਾ ਨੇ ਕੁਝ ਸਾਲ ਪਹਿਲਾ ਅਮਰੀਕਾ ''ਚ ਆਪਣੀ ਡ੍ਰਾਈਵਿੰਡ ਟੈਸਟ ਪੁਰੀ ਕੀਤੀ ਸੀ। ਉਹ ਸਾਊਦੀ ਦੀ ਕੁਝ ਅਜਿਹੀ ਔਰਤਾਂ ਵੀ ਸ਼ਾਮਲ ਹਨ ਜਿਨ੍ਹਾਂ ਰੇਸਿੰਗ ਲਾਈਸੇਂਸ ਹਾਸਲ ਹੋਈ ਹੈ। ਉਨ੍ਹਾਂ ਨੇ ਰੇਸ ਪ੍ਰਬੰਧਕਾਂ ਨੇ ''ਵੀਆਈਪੀ’ ਗੇਸਟ ਦੇ ਤੌਰ ''ਤੇ ਰੇਸਿੰਗ ''ਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਹੈ। ਉਨ੍ਹਾਂ ਨੇ ਪਹਿਲੀ ਵਾਰ ਪੇਸ਼ੇਵਰ ਰੇਸਰ ਦੇ ਤੌਰ ''ਤੇ ਪਿਛਲੀ ਸਾਲ ਅਪਰੈਲ ''ਚ ਐਫ-4 ਬ੍ਰਿਟੀਸ਼ ਚੈਂਪੀਅਨਸ਼ਿਪ ''ਚ ਹਿੱਸਾ ਲਿਆ ਸੀ। ਕ੍ਰਾਉਨ ਪ੍ਰਿੰਸ ਮੁਹਮੰਦ-ਬਿਨ-ਸਲਮਾਨ ਦੀ ਉਦਾਰਵਾਦੀ ਨੀਤੀਆਂ ਤਹਿਤ ਦੇਸ਼ ''ਚ ਮਹਿਲਾਵਾਂ ਨੂੰ ਕਾਰ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਹੁਣ ਇਸ ਦਾ ਅਸਰ ਨਜ਼ਰ ਆਉਣ ਲੱਗਿਆ ਹੈ।a


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ